ਕਲਾਸ ਵਿਚ ਬੈਠੇ ਇਕ ਮੁੰਡੇ ਨੇਂ ਆਪਣਾ ਫੇਸਬੁੱਕ ਅਕਾਊਂਟ ਖੋਲ੍ਹਿਆ ਤੇ ਇਕ ਸਟੇਟਸ ਪਾਇਆ, "ਮੈਂ ਕਲਾਸ ਵਿਚ facebook use ਕਰ ਰਿਹਾਂ--
ਓਸੇ ਵਕਤ ਪ੍ਰੋਫੈਸਰ ਦਾ ਕੁਮੈਂਟ ਆਇਆ, "ਮੇਰੀ ਕਲਾਸ ਚੋਂ ਬਾਹਰ ਹੋ ਜਾ"।
ਪ੍ਰਿੰਸੀਪਲ ਨੇਂ ਪ੍ਰੋਫੈਸਰ ਦਾ ਕੁਮੈਂਟ ਲਾਈਕ ਕੀਤਾ ।
ਦੋਸਤ ਨੇਂ ਕੁਮੈਂਟ ਕੀਤਾ, "ਓਇ ਕੈਫੇ ਆ ਜਾ" ।
ਮਾਂ ਨੇਂ ਕੁਮੈਂਟ ਕੀਤਾ, "ਨਲਾਇਕਾ ਜੇ ਕਲਾਸ ਨਹੀਂ ਲਾਉਂਣੀ ਤਾਂ ਸਬਜੀ ਲੈ ਕੇ ਘਰੇ ਆ ਜਾ"।
ਓਸੇ ਵਕਤ ਪਿਓ ਦਾ ਕੁਮੈਂਟ ਆਇਆ, "ਆਹ ਦੇਖ ਲੈ ਆਵਦੀ ਗੰਦੀ ਔਲਾਦ ਦੇ ਕਾਰੇ" ।
Girl friend ਦਾ ਕੁਮੈਂਟ ਆਇਆ, "ਧੋਖੇਬਾਜ਼, ਤੂੰ ਤਾਂ ਕਹਿੰਦਾ ਸੀ, ਹਸਪਤਾਲ ਹਾਂ, ਦਾਦੀ ਆਖਰੀ ਸਟੇਜ ਤੇ ਐ, ਮਿਲਣ ਨਹੀਂ ਆ ਸਕਦਾ"।
ਆਖਰ ਵਿੱਚ ਕੁਮੈਂਟ ਦਾਦੀ ਦਾ, "ਹਾਏ ਵੇ ਲੋਕੋ ਇਹਦੇ ਜੰਮੇ ਤੇ ਮੈਂ ਟੋਕਰਾ ਲੱਡੂਆਂ ਦਾ ਵੰਡਿਆ ਸੀ ਇਹ ਤਾਂ ਮੈਨੂੰ ਮਰੀ ਦੇਖਣਾ ਚਾਹੁੰਦੈ, ਮੈਂ ਤਾਂ ਹਾਲੇ ਸਹੀ ਸਲਾਮਤ ਹਾਂ" !!!!!😂😂😛😛