Jan 04, 2027
ਸਾਹਿਬ-ਏ-ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ 03 ਜਨਵਰੀ ਦਿਨ ਐਤਵਾਰ ਨੂੰ ਪ੍ਰਕਾਸ਼ ਕੀਤੇ ਜਾਣਗੇ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ 4 ਜਨਵਰੀ 2027 ਨੂੰ ਸਜਾਇਆ ਜਾਵੇਗਾ, ਜੋ ਕਿ ਦਿਨ ਸੋਮਵਾਰ ਹੈ ਸਮੂਹ ਸੰਗਤ ਨੂੰ05 ਜਨਵਰੀ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਆਪਣੇ ਕੰਮ ਕਾਰ ਨੂੰ ਸੰਕੋਚ ਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।
Everyone is requested to join the religious Procession on 4th of January, Monday, 2027.