Photos: 73 .
Views: 4249 .
Added: Jul 13, 2022 .
Last Modified: Apr 07, 2025
ਓਵਰਸੀਜ਼ ਘੱਲਕਲਾਂ ਗਰੁੱਪ ਦੀ ਫੁੱਲ ਫਾਰਮ ਸਮੁੰਦਰੋ ਪਾਰ ਘੱਲਕਲਾਂ ਦੇ ਵਸਨੀਕਾਂ ਦਾ ਗਰੁੱਪ, ਘੱਲਕਲਾਂ ਦੇ NRI ਨੌਜਵਾਨਾਂ ਵੱਲੋਂ ਇਹ ਗਰੁੱਪ ਬਣਾਇਆ ਗਿਆ ਹੈ। ਜਿਸ ਦਾ ਮਕਸਦ ਸਿਰਫ ਪਿੰਡ ਘੱਲਕਲਾਂ ਦਾ ਵਿਕਾਸ ਕਰਨਾ ਹੈ, ਨਾਂ ਕੋਈ ਪ੍ਰਧਾਨ ਨਾਂ ਚੇਅਰਮੈਨ, ਕੋਈ ਆਉਦੇਦਾਰੀ ਨਹੀਂ ਨਾਂ ਕੋਈ ਸਿਆਸਤ, ਸਿਰਫ਼ ਤੇ ਸਿਰਫ਼ ਪਿੰਡ ਘੱਲਕਲਾਂ ਨੂੰ ਨੰਬਰ ਇੱਕ ਬਨਾਉਣਾ ਹੈ। ਇਹ ਤਸਵੀਰਾਂ ਉਹਨਾਂ ਦਾਨੀ ਸੱਜਣਾ ਦੀਆਂ ਨੇ ਜੋ ਇਸ ਗਰੁੱਪ ਦੇ ਕੰਮਾਂ ਦੀ ਕਾਮਯਾਬੀ ਲਈ ਆਰਥਿਕ ਮਦਦ ਭੇਜ ਰਹੇ ਨੇ।