ਸ੍ਰ. ਰਣਜੀਤ ਸਿੰਘ ਭੋਲਾ
ਉਹਨਾ ਨੂੰ ਪਿੰਡ ਵਿੱਚ ਭੋਲਾ ਕਾਰ ਵਾਲਾ ਕਰਕੇ ਵੀ ਜਾਣਿਆ ਜਾਂਦਾ ਸੀ ਆਪਣੇ ਸਮੇਂ ਦਾ ਬਹੁਤ ਤਕੜਾ ਵੇਟ ਲਿਫਟਰ ਸੀ 70-80 ਦੇ ਦਹਾਕੇ ਵਿੱਚ ਉਸਨੇ ਘੱਲ ਕਲਾਂ ਦਾ ਬਹੁਤ ਨਾਮ ਰਸ਼ਨ ਕੀਤਾ। ਅੱਜ ਕੱਲ੍ਹ ਉਹਨਾ ਦਾ ਪੁੱਤਰ ਜਸਵਿੰਦਰ ਸਿੰਘ ਪਾਵਰ ਲਿਫਟਿੰਗ ਵਿੱਚ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈ।